Punjabi Good Morning Status | Good Morning Ke Status

Punjabi Good Morning Status

ਪੰਜਾਬੀ ਗੁੱਡ ਮਾਰਨਿੰਗ ਸਟੇਟਸ : If you are searching for Punjabi Good Morning Status or Good Morning Ke Status. Then you are the right place here we have a collection of best punjabi good morning status, good morning ke status, and good morning in punjab.

Punjabi Good Morning Status

Punjabi Good Morning Status | ਪੰਜਾਬੀ ਗੁੱਡ ਮਾਰਨਿੰਗ ਸਟੇਟਸ

🌄 ਸਵੇਰ ਮਿਲਦੀ ਹੈ
ਤੇ ਸਵੇਰੇ ਉੱਠ ਦੇ ਹੀ ਵਾਹਿਗੁਰੂ ਦਾ ਨਾਮ ਜਾਪਿਆ ਕਰ..🙏


ਬੜੀ ਦੁਆਵਾਂ ਨਾਲ ਪਾਇਆ ਤੈਨੂੰ ਬੜੀਆਂ ਚਾਹਤਾ ਨਾਲ ਚਾਹਿਆ ਤੈਨੂੰ,
ਹੁਣ ਉੱਠ ਵੀ ਖੜ ਕੰਜਰਾਂ ਸਵੇਰ ਹੋ ਗਈ ।
ਗੁੱਡ ਮੋਰਨਿੰਗ ।


ਉੱਠ ਕੇ ਸਵੇਰੇ ਨਾਮ ਲਈਏ “ਰੱਬ” ਦਾ,
ਦੋਵੇ ਹੱਥ ਜੋੜ ਭਲਾ ਮੰਗੀਏ ਸਭ ਦਾ ।


ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ ।
ਗੁਡ ਮੋਰਨਿੰਗ ਜੀ !


ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ,
ਹਵਾ ਵੀ ਹੈ ਠੰਡੀ,
ਮੌਸਮ ਵੀ ਹੈ ਪਿਆਰਾ,
ਗੁਡ ਮੋਰਨਿੰਗ ਜੀ !


ਗਰਮ ਚਾਹ ਤੁਹਾਡੇ ਬੈਡ ਤੇ ਹੈ, ਸੂਰਜ ਦੀ ਕਿਰਨ ਤੁਹਾਡੇ ਸਿਰ ਤੇ ਹੈ,
ਨਿਊਜ਼ ਪੇਪਰ ਤੁਹਾਡੇ ਗੇਟ ਤੇ ਹੈ, ਹੁਣ ਤੇ ਉੱਠ ਜਾਓ,
ਕੋਈ ਤੁਹਾਡੀ SMS ਦੀ Wait ਵਿੱਚ ਹੈ । ਗੁਡ ਮੋਰਨਿੰਗ !


ਸਵੇਰ ਦੇ ਫੁੱਲ ਖਿੜ ਗਏ,
ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ।
GOOD MORNING


ਸਿਹਤ ਸਭ ਤੋਂ ਵੱਡੀ ਦੌਲਤ ਹੈ,
ਸਬਰ ਸਭ ਤੋਂ ਵੱਡਾ ਖਜ਼ਾਨਾ ਹੈ,
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ ।
GOOD MORNING !


ਜਦੋਂ 5 minute ਦੀ ਮੁਸਕਾਨ ਨਾਲ ਫੋਟੋ ਚੰਗੀ ਆ ਸਕਦੀ ਹੈ,
ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਹੈ..
Good Morning


Also Read: Good Morning Images with Quotes for Whatsapp

Good Morning Ke Status

Punjabi Good Morning Status
Punjabi Good Morning Status

ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ,
ਇਹਨਾਂ ਸ਼ੁਭਕਾਮਣਾਵਾਂ ਨਾਲ ਸ਼ੁਭ ਸਵੇਰ..


ਦੁੱਖ ਨੂੰ ਸੁੱਖ ਵਿਚ ਬਦਲਦੇ ਰਹੋ,
ਹੌਲੀ-ਹੌਲੀ ਹੀ ਸਹੀ ਚਲਦੇ ਰਹੋ,
ਚੰਗੀ ਸਵੇਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ !


ਦਿਨ ਦੀ ਸ਼ੁਰੂਆਤ ਇਕ ਮਿੱਠੀ ਜਿਹੀ ਮੁਸਕੁਰਾਹਟ ਨਾਲ ਕਰੋ..
GOOD MORNING ….


ਬੰਦਾ ਆਪਣੇ ਵਿਚਾਰਾਂ ਤੇ ਸੰਸਕਾਰਾਂ ਨਾਲ ਵੱਡਾ ਬੰਦਾ ਹੈ,
ਪੈਸੇ ਤਾਂ ਭਿਖਾਰੀ ਵੀ ਕਮਾ ਲੈਂਦੇ ਹਨ..
GOOD MORNING .


ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ..
A VERY GOOD MORNING …


ਖੂਬਸੂਰਤੀ ਤਾਂ ਦੇਖਣ ਵਾਲੇ ਦੀਆਂ ਅੱਖਾਂ ਵਿਚ ਹੁੰਦੀ,
ਲੋਕੀ ਤਾਂ ਤਾਜ ਮਹਲ ਵਿਚ ਵੀ ਨੁਕਸ ਕੱਦ ਦਿੰਦੇ ਹਨ..!!


ਖੁਸ਼ੀਆਂ ਬਟੋਰਦੇ-ਬਟੋਰਦੇ ਉਮਰ ਨਿਕਲ ਗਈ,
ਬਾਅਦ ‘ਚ ਪਤਾ ਲੱਗਿਆ ਖੁਸ਼ ਤਾਂ ਉਹ ਨੇ ਜੋ ਖੁਸ਼ੀਆਂ ਵੰਡ ਰਹੇ ਸੀ..


ਨਵਾਂ ਸਵੇਰਾ, ਨਵੀਂ ਕਿਰਨ, ਨਵੀਂ ਉਮੀਦ,
ਤੁਹਾਡੀ ਪਿਆਰੀ ਜਿਹੀ ਮੁਸਕੁਰਾਹਟ ਦੇ ਨਾਲ..


ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ,
ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ,
ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ,
ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ..!!
A VERY GOOD MORNING….


ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਤੋਂ ਐ ਜ਼ਿੰਦਗੀ,
ਪਰ ਚੁੱਪ ਇਸ ਲਈ ਹਾਂ,
ਕਿਉਂਕਿ ਜੋ ਕੁਝ ਤੂੰ ਦਿੱਤਾ,
ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ।
GOOD MORNING


ਸਵੇਰੇ ਸਵੇਰੇ ਸੂਰਜ ਦਾ ਸਾਥ ਹੋਵੇ,
ਗੁਣਗੁਣਾਉਂਦੇ ਪਰਿੰਦਿਆਂ ਦੀ ਆਵਾਜ਼ ਹੋਵੇ,
ਹੱਥ ਵਿਚ ਚਾਹ ਦਾ ਕਪ ਤੇ ਯਾਦਾਂ ਵਿਚ ਕੋਈ ਖਾਸ ਹੋਵੇ..
ਕਾਸ਼ ਇਸ ਸ਼ੁਭ ਦਿਨ ਵਿਚ ਹਰ ਖੁਸ਼ੀ ਤੁਹਾਡੇ ਨਾਲ ਹੋਵੇ..
HAVE A NICE DAY …


ਕੋਈ ਟੁੱਟੇ ਤਾਂ ਬਣਾਉਣਾ ਸਿੱਖੋ, ਕੋਈ ਰੁੱਸੇ ਤਾਂ ਮਨਾਉਣਾ ਸਿੱਖੋ,
ਰਿਸ਼ਤੇ ਮਿਲਦੇ ਨੇ ਬੜੇ ਮੁਕੱਦਰਾਂ ਨਾਲ, ਉਸੇ ਖੂਬਸੂਰਤੀ ਨਾਲ ਉਹਨਾਂ ਨੂੰ ਨਿਭਾਉਣਾ ਸਿੱਖੋ..
GOOD MORNING …


ਚਾਹ ਦੇ ਕੱਪ ਵਿਚ ਅਕਸਰ ਤੇਰੀ ਸ਼ਕਲ ਨਜ਼ਰ ਆਉਂਦੀ ਹੈ,
ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ ।
ਤੁਹਾਡਾ ਦਿਨ ਸ਼ੁਭ ਹੋਵੇ !


ਰੱਬਾ ਸਾਡੇ ਵੀ ਤੂੰ ਕਰਮਾਂ ਚ ਲਿਖਦੇ,
ਜਿਹੜੀ ਉੱਠ ਕੇ ਸਵੇਰੇ ਆਖੇ,
ਗੁੱਡ ਮੌਰਨਿੰਗ ਜੀ !


ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ,
ਅਤੇ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ..
A VERY GOOD MORNING …


ਜਿੱਥੇ ਤੁਹਾਡੀ ਹਿੰਮਤ ਖਤਮ ਹੁੰਦੀ ਹੈ,
ਬੱਸ ਓਥੋਂ ਹੀ ਤੁਹਾਡੀ ਹਾਰ ਦੀ ਸ਼ੁਰੂਆਤ ਹੁੰਦੀ ਹੈ,
ਆਪਣੇ ਉੱਤੇ ਹਮੇਸ਼ਾ ਵਿਸ਼ਵਾਸ਼ ਰੱਖੋ ।
Have a Nice Day


ਤੁਹਾਡਾ ਮੂਡ ਖਰਾਬ ਹੋਵੇ ਤਾਂ ਬੁਰੇ ਸ਼ਬਦ ਨਾ ਬੋਲੋ,
ਕਿਓੁਂਕਿ ਖਰਾਬ ਮੂਡ ਨੂੰ ਬਦਲਣ ਦੇ ਬਹੁਤ ਮੌਕੇ ਮਿਲ ਜਾਣਗੇ ਪਰ
ਖਰਾਬ ਸ਼ਬਦਾਂ ਨੂੰ ਬਦਲਣ ਦਾ ਮੌਕਾ ਨਹੀਂ ਮਿਲਦਾ..
ਹੱਸਦੇ ਰਹੋ ਹਸਾਉਂਦੇ ਰਹੋ
ਤੁਹਾਡਾ ਦਿਨ ਸ਼ੁਭ ਹੋਵੇ..


ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਚੰਗੀ ਸਵੇਰ ਹੋਵੇ ਜੀ ।


Also Read: Romantic Shayari In Hindi & English

Hope you like this list of Punjabi Good Morning Status or Good Morning Ke Status. If you like then don’t forget to share with your love one. Good morning status for wish everyday goodmorning with new status follow us.

Related Posts

Leave a Comment